top of page
ਸਾਡੀ ਟੀਮ ਵਿਚ ਸ਼ਾਮਲ ਹੋਵੋ
"ਬਹੁਤ ਸਾਰੇ ਲੋਕ ਆਪਣੀ ਸੋਚ ਤੋਂ ਵੀ ਅੱਗੇ ਵੱਧ ਗਏ ਹਨ ਕਿਉਂਕਿ ਕਿਸੇ ਹੋਰ ਨੇ ਓਹਨਾ ਲਈ ਸੋਚਿਆ ਕਿ ਉਹ ਕਰ ਸਕਦੇ ਹਨ"
ਅਸੀਂ ਵੀ ਤੁਹਾਡੇ ਵਿੱਚ ਵਿਸ਼ਵਾਸ ਕਰਦੇ ਹਾਂ |ਤੁਹਾਡੇ ਜਨੂੰਨ ਅਤੇ ਇਮਾਨਦਾਰੀ ਨਾਲ, ਅਸੀਂ ਜੀਵਨ ਬੀਮਾ ਅਤੇ ਨਿਵੇਸ਼ਾਂ ਦੁਆਰਾ ਲੋਕਾਂ ਦੀ ਮਨ ਦੀ ਸ਼ਾਂਤੀ ਨੂੰ ਯਕੀਨੀ ਬਣਾ ਕੇ ਉਨ੍ਹਾਂ ਦੇ ਜੀਵਨ ਵਿੱਚ ਬਦਲਾਵ ਲਿਆ ਸਕਦੇ ਹਾਂ|
ਅਸੀਂ ਤੁਹਾਡੀ ਕਾਬਲੀਅਤ ਨੂੰ ਅਗੇ ਲਿਆਉਣ ਦੀ ਲਿਆਉਣ ਲਈ ਆਪਣੀ ਪੂਰੀ ਕੋਸ਼ਿਸ਼ ਕਰਾਂਗੇ |ਬੀਮਾ ਅਡਵਾਈਜ਼ਰ ਨੂੰ ਕਾਮਯਾਬ ਬਣਾਉਣ ਦੇ ਆਪਣੇ 22 ਸਾਲਾਂ ਦੇ ਤਜ਼ਰਬੇ ਦੇ ਨਾਲ, ਅਸੀਂ ਤੁਹਾਡੇ ਨਾਲ ਇੱਕ ਵਧੀਆ ਟੀਮ ਬਣਾਉਣ ਦਾ ਯਕੀਨ ਕਰ ਰਹੇ ਹਾਂ.
ਚੰਗੀ ਆਮਦਨੀ ਕਮਾਉਣ ਦੀ ਸੰਭਾਵਨਾ ਤੋਂ ਇਲਾਵਾ, ਇਹ ਪੇਸ਼ਾ ਤੁਹਾਡੇ ਵਿਕਾਸ ਵਿਚ ਵੀ ਮਦਦ ਕਰੇਗਾ

ਆਪਸੀ ਨਿਪੁੰਨਤਾ ਦਾ ਵਿਕਾਸ ਕਰਨਾ:
ਤੁਸੀਂ ਵਧੇਰੇ ਕੋਨਫੀਡੈਂਟ ਅਤੇ ਕੁਸ਼ਲ ਬਣੋਗੇ
.png)
ਵਧਣ ਲਈ ਅੰਤਹੀਣ ਸੀਮਾ:
ਹਰ ਰੋਜ਼ ਦੀਆਂ ਚੁਣੌਤੀਆਂ
ਅਤੇ ਅਵਸਰ ਤੁਹਾਨੂੰ ਸਮਾਜਕ ਅਤੇ ਵਿੱਤੀ ਤੌਰ ਤੇ ਵਧਣ ਵਿੱਚ ਸਹਾਇਤਾ ਕਰਨਗੀਆਂ
.png)
ਆਪਣੀ ਸਫਲਤਾ ਦੀ ਕਹਾਣੀ ਖੁਦ ਲਿਖੋ
ਆਪਣੇ ਖੁਦ ਦੇ ਬੌਸ ਬਣੋ
ਟੀਚੇ ਜੋ ਤੁਸੀਂ ਆਪਣੀ ਵਚਨਬੱਧਤਾ ਅਤੇ ਦ੍ਰਿੜਤਾ 'ਦੇ ਬਲਬੂਤੇ ਹਾਸਲ ਕਰਨਾ ਚਾਹੁੰਦੇ ਹੋ| ਤੁਸੀਂ ਆਪਣੀ ਸਫਲਤਾ ਦੀ ਕਹਾਣੀ ਆਪ ਲਿਖੋਗੇ
.png)
ਵਿਅਕਤੀਗਤ ਸੰਤੁਸ਼ਟੀ ਅਤੇ ਮਨ ਦੀ ਸ਼ਾਂਤੀ:
ਤੁਹਾਡੇ ਗਿਆਨ ਅਤੇ ਹੁਨਰ ਨਾਲ ਦੂਜਿਆਂ ਦੀ ਸਹਾਇਤਾ ਕਰਨਾ ਤੁਹਾਨੂੰ ਪ੍ਰਾਪਤੀ ਦੀ ਭਾਵਨਾ ਦੇਵੇਗਾ, ਜੋ ਕਿ ਇਸ ਪੇਸ਼ੇ ਵਿਚ ਸਭ ਤੋਂ ਵੱਡਾ ਇਨਾਮ ਹੈ
ਟੀਮ ਟਰੂਪੈਕਸ ਵਿਚ ਸ਼ਾਮਲ ਹੋਣ ਦੀ ਯੋਗਤਾ:
-
ਵਿਜ਼ਨ
-
ਜੋਸ਼
-
ਪੱਕਾ ਇਰਾਦਾ
-
ਓਪਨ ਵਰਕ ਪਰਮਿਟ, ਪੀ ਆਰ, ਜਾਂ ਸਿਟੀਜ਼ਨਸ਼ਿਪ ਦੇ ਨਾਲ 18+ ਉਮਰ.
ਅਸੀਂ ਐਲ ਐਲ ਕਿਉ ਪੀ ਦੀ ਪ੍ਰੀਖਿਆ ਅਤੇ ਇਕ ਸਫਲ ਸਲਾਹਕਾਰ ਬਣਨ ਲਈ ਜ਼ਰੂਰੀ ਹੋਰ ਹੁਨਰਾਂ ਨੂੰ ਸਿੱਖਣ ਅਤੇ ਸਮਝਣ ਵਿਚ ਤੁਹਾਡੀ ਮਦਦ ਕਰਾਂਗੇ|
ਅੱਜ ਹੀ ਸਾਡੀ ਟੀਮ ਦਾ ਹਿੱਸਾ ਬਣੋ ਅਤੇ ਲੋਕਾਂ ਦੀ ਜ਼ਿੰਦਗੀ ਬੇਹਤਰ ਬਣਾਓ
bottom of page